Sunil Jakhar 'ਤੇ ਗਰਜੇ Cm Bhagwant Mann, ਸਿਆਸਤ ਛੱਡਣ ਦਾ ਕਰ'ਤਾ ਸਿੱਧਾ ਚੈਂਲੇਂਜ! |OneIndia Punjabi

2023-12-30 4

ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੂੰ ਝਾਕੀ ਵਾਲੇ ਬਿਆਨ ’ਤੇ ਚੈਲੰਜ ਕੀਤਾ ਹੈ। ਮੁੱਖ ਮੰਤਰੀ ਨੇ ਆਖਿਆ ਕਿ ਜਾਖੜ ਆਖ ਰਹੇ ਹਨ ਕਿ ਕੇਂਦਰ ਨੇ 26 ਜਨਵਰੀ ਦੇ ਪ੍ਰੋਗਰਾਮ ਵਿਚ ਪੰਜਾਬ ਦੀ ਝਾਕੀ ਇਸ ਲਈ ਸ਼ਾਮਲ ਨਹੀਂ ਕੀਤੀ ਕਿਉਂਕਿ ਝਾਕੀ ’ਤੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਤਸਵੀਰ ਸੀ। ਮੁੱਖ ਮੰਤਰੀ ਨੇ ਕਿਹਾ ਕਿ ਜਾਖੜ ਇਹ ਸਾਬਤ ਕਰ ਦੇਣ ਕਿ ਝਾਕੀ ’ਤੇ ਉਨ੍ਹਾਂ ਦੀ ਤਸਵੀਰ ਸੀ, ਜੇ ਉਹ ਸਾਬਤ ਕਰ ਦਿੰਦੇ ਹਨ ਤਾਂ ਉਹ (ਭਗਵੰਤ ਮਾਨ) ਸਿਆਸਤ ਛੱਡ ਦੇਣਗੇ। ਲੁਧਿਆਣਾ ਵਿਚ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਝਾਕੀ ’ਤੇ ਸਾਡੀ ਤਸਵੀਰ ਕਿਵੇਂ ਲੱਗ ਸਕਦੀ ਹੈ, ਜਾਖੜ ਸਾਨੂੰ ਸਬੂਤ ਦੇਣ।
.
Cm Bhagwant Mann roared at Sunil Jakhar, a direct challenge to quit politics!
.
.
.
#cmbhagwantmann #suniljakhar #punjabnews
~PR.182~